ਸੁਲਤਾਨਪੁਰ ਲੋਧੀ 23 ਸਤੰਬਰ ਓ਼ ਪੀ ਚੌਧਰੀ, ਸ਼ਰਨਜੀਤ ਸਿੰਘ ਤੱਖਰ, ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪੰਜ ਲੜਕੀਆਂ ਮਸਕਟ ਓਮਾਨ ’ਚੋਂ ਆਈਆਂ ਵਾਪਿਸ ।ਮੋਟੀਆਂ ਤਨਖਾਹਾਂ ਦਾ ਦਿੱਤਾ ਗਿਆ ਸੀ ਲਾਲਚ ਰੋਜ਼ੀ ਰੋਟੀ ਕਮਾਉਣ ਦੇ ਇਰਾਦੇ ਨਾਲ ਮਸਕਟ ਗਈਆਂ ਲੜਕੀਆਂ ਨੂੰ ਟਰੈਵਲ ਏਜੰਟਾਂ ਨੇ ਉੱਥੇ ਮੋਟੀਆਂ ਤਨਖਾਹਾਂ ਦੇਣ ਦਾ ਝਾਂਸਾ ਦੇ ਕੇ ਫਸਾ ਦਿੱਤਾ ਸੀ। ਕੁੱਟਮਾਰ ਤੇ ਹੋਰ ਦੁੱਖ ਤਕਲੀਫਾਂ ਝੱਲਦੀਆਂ ਲੜਕੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਲੜਕੀਆਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ। ਓਮਾਨ ਵਿਚਲੇ ਭਾਰਤੀ ਦੂਤਾਵਾਸ ਨਾਲ ਸੰਪਰਕ ਸਾਧਿਆ ਤੇ ਉਹਨਾਂ ਦੀ ਘਰ ਵਾਪਸੀ ਯਕੀਨੀ ਬਣਾਈ।

B11 NEWS
By -
Tags: