ਵਿਸ਼ਵ ਸੂਫੀ ਸੰਤ ਸਮਾਜ ਪੰਜਾਬ ਦੇ ਯੂਥ ਵਿੰਗ ਵੱਲੋਂ ਕਰਵਾਇਆ ਜਾ ਰਿਹਾ ਪ੍ਰੋਗਰਾਮ ਹੱਸਦਾ ਪੰਜਾਬ ਵੱਸਦਾ ਪੰਜਾਬ ਚ ਬਲਾਕ ਸੁਲਤਾਨਪੁਰ ਲੋਧੀ ਤੋਂ ਦਵਿੰਦਰ ਭਗਤ ਦੀ ਅਗਵਾਈ ਹੇਠ ਵੱਡਾ ਕਾਫਲਾ ਸਾਧੂ ਸੰਤਾਂ ਦਾ ਰਵਾਨਾ ਹੋਣਦੇ ਹੋਏ।

B11 NEWS
By -
ਸੁਲਤਾਨਪੁਰ ਲੋਧੀ 26 ਜੁਲਾਈ ਲਾਡੀ,ੳ.ਪੀ ਚੌਧਰੀ, ਦੀਪ  ਚੌਧਰੀ, ਵਿਸ਼ਵ ਸੂਫੀ ਸੰਤ ਸਮਾਜ ਪੰਜਾਬ ਦੇ ਯੂਥ ਵਿੰਗ ਵੱਲੋਂ
ਬਾਬਾ ਦੀਪਕ ਸਾਹ  ਸੂਬਾ ਪ੍ਰਧਾਨ ਦੀ ਅਗਵਾਈ ਹੇਠ ਹੱਸਦਾ ਪੰਜਾਬ ਵੱਸਦਾ ਪੰਜਾਬ ਸਮਾਰੋਹ ਸੰਧੂ ਰਿਸੋਰਟ ਮੱਖੂ ਜੀਰਾ ਵਿਖੇ ਕਰਵਾਇਆ ਜਾ ਰਿਹਾ ਹੈ ਬਲਾਕ ਸੁਲਤਾਨਪੁਰ ਲੋਧੀ ਤੋਂ ਫੱਤੂ ਢੀਂਗਾ, ਤਲਵੰਡੀ ਚੌਧਰੀ ਡਡਵਿੰਡੀ ਤੋਂ  ਦਵਿੰਦਰ ਭਗਤ ਦੀ ਅਗਵਾਈ ਹੇਠ ਵੱਡਾ ਕਾਫਲਾ ਸਾਧੂ ਸੰਤਾਂ ਦਾ ਸਾਮਿਲ  ਹੋਣ ਲਈ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਇਆ ਇਸ ਮੌਕੇ ਭਗਤ ਦਵਿੰਦਰ ਨੇ ਕਿਹਾ ਹੈ ਕਿ ਵਿਸ਼ਵ ਸੂਫੀ ਸੰਤ ਸਮਾਜ ਪੰਜਾਬ ਵੱਲੋਂ ਹੱਸਦਾ ਪੰਜਾਬ ਵੱਸਦਾ ਪੰਜਾਬ ਸਮਾਰੋਹ ਜੋ ਕਰਵਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਪ੍ਰੋਗਰਾਮ ਯੁੱਧ ਨਸ਼ਿਆਂ ਵਿਰੁੱਧ ਦੇ ਹੱਕ ਵਿੱਚ ਸਾਧੂ ਸੰਤ ਸਮਾਜ  ਵੱਲੋ ਇਕੱਠੇ ਹੋ ਕੇ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਨਸ਼ਾ ਜੋ ਸਮਾਜ ਨੂੰ ਘੁੰਨ ਦੀ ਤਰਹਾਂ ਖਾ ਰਿਹਾ ਹੈ ਉਸਨੂੰ ਖਤਮ ਕਰਨ ਵਾਸਤੇ ਸਾਧੂ ਸੰਤ ਸਮਾਜ ਇਕੱਠਾ ਹੋ ਕੇ ਬਹੁਤ ਵੱਡਾ ਉਪਰਾਲਾ ਕਰ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਨਸ਼ਾ ਰੋਕਣ ਦੇ ਲਈ ਜਿੱਥੇ ਪੰਜਾਬ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ ਉੱਥੇ ਸਮਾਜ ਤੇ ਲੋਕਾਂ ਨੂੰ ਵੀ ਅੱਗੇ ਆ ਕੇ ਇਸ ਕੰਮ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਅਤੇ ਨਸ਼ਿਆਂ ਦੇ ਖਿਲਾਫ ਹੋ ਕੇ ਜੰਗ ਲੜਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਅਸੀਂ ਸਾਰੇ ਰਲ ਕੇ  ਨਸ਼ਿਆਂ ਵਿਰੁੱਧ ਇਕੱਠੇ ਹੋ ਕੇ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਸਾਥ  ਦਈਏ ਬਾਬਾ ਅਮਰਨਾਥ ,ਐਡਵੋਕੇਟ ਗੁਰਪ੍ਰੀਤ ਸਿੰਘ, ਸੂਰਜਪਾਲ ,ਕਰਨ ,ਪਾਖਰ ਗਿੱਲ,ਗਗਨਦੀਪ ,ਬਲਦੇਵ ਰਾਜ ਤੇ ਜਸਵੰਤ ਜਸਵੰਤ ਸੁੱਖਾ ਸੁੱਖਾ ਕੰਗ ਖੁਰ ,
ਕਮਲਜੀਤ ਸਿੰਘ ,ਜਰਨੈਲ ਸਿੰਘ ,ਕੁਲਦੀਪ ਸਿੰਘ  , ਤੇਗ ਸਿੰਘ, ਨਰਿੰਦਰ ਜੱਗਾ ,ਮੋਬਲੀਪੁਰ ਵਾਲੇ ,ਪੰਜਾਬ ਸਕੱਤਰ ਨਰਿੰਦਰ ਸ਼ਰਮਾ ਜੀ ਪੰਜਾਬ ਚੇਅਰਮੈਨ ਬਾਬਾ ਸ਼ਿੰਗਾਰਾ ਜੀ ਸਰਪ੍ਰਸਤ  ,ਬਲਵੰਤ ਜੀ ਸੁਲਤਾਨਪੁਰੀ ਕੌਮੀ ਜਰਨਲ ਸਕੱਤਰ ਅੰਬੇਦਕਰ ਬਸਪਾ, ਰਕੇਸ਼ ਕੁਮਾਰ ਅਗਰਵਾਲ ਚੇਅਰਮੈਨ ਦੁਆਬਾ ਜੋਨ ਕਪੂਰਥਲਾ, ਬਾਬਾ ਸੌਖਾ ਜੀ ਕਪੂਰਥਲਾ ,ਬਾਬਾ ਬਕਸ਼ੀ ਪੰਜ ਪੀਰ ਦਰਬਾਰ, ਸਾਈ ਗੁਰਦੀਪ ਜੀ ਚੇਅਰਮੈਨ ਸੁਲਤਾਨਪੁਰ, ਤਹਿਸੀਲ ਅਸ਼ੋਕ ਕੁਮਾਰ, ਜਨਰਲ ਸੈਕਟਰੀ ਸੁਲਤਾਨਪੁਰ ,ਸ਼ਿਵ ਕਰਨ  ਚੇਅਰਮੈਨ ਜਲੰਧਰ ,ਪ੍ਰੀਤਮ ,ਰਾਜੂ ਖਾਨ ਪੁਰੀ ,ਬਾਬਾ ਪ੍ਰਕਾਸ਼ ਫਤੂ ਢਿੰਗਾ ,ਵਿਜੇ ਕੁਮਾਰ ,ਭਜਨ ਭਗਤ ,ਮੋਨੂ ਚੰਡੀਗੜ੍ਹ ਰੂਲਰ, ਸ਼ੁਭਮ ਸ਼ੁਭੀ