ਸੁਲਤਾਨਪੁਰ ਲੋਧੀ 16 ਫਰਵਰੀ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਕੈ਼ਪ ਹਰਮਿੰਦਰ ਸਿੰਘ ਦੀ ਚੋਣ ਮੁਹਿੰਮ ਦੋਰਾਨ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 3ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕਰਦੀ ਹੋਈ ਉਨ੍ਹਾਂ ਦੀ ਨੂੰਹ ਰਵਨੀਤ ਕੌਰ ਨਾਲ ਸੁਨੀਤਾ ਰਾਣੀ ਧੀਰ ਕੌਂਸਲਰ ਅਤੇ ਹੋਰ
By -
February 16, 2022
Tags: