ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਅੰਦਰ ਪਿਛਲੇ ਦਿਨੀ ਪਏ ਮੀਂਹ ਅਤੇ ਗੜਿਆਂ ਦੇ ਨੁਕਸਾਨ ਸੰਬੰਧੀ ਤੇ ਕੇਂਦਰ ਸਰਕਾਰ ਵੱਲੋਂ ਕਣਕ ਦੇ ਭਾਅ ਵਿੱਚ ਕੱਟ ਲਾਉਣ ਦੇ ਫੈਸਲੇ ਖਿਲਾਫ ਪੰਜਾਬ ਅੰਦਰ, ਅੱਜ ਚਾਰ ਘੰਟੇ ਤੱਕ ਡਡਵਿੰਡੀ ਰੇਲਵੇ ਫਾਟਕ ਤੇ ਰੇਲਵੇ ਲਾਈਨ ਤੇ ਜਾਮ ਕਰਕੇ ਰੋਸ਼ ਪ੍ਰਦਰਸਨ ਕੀਤਾ ਗਿਆ ਹੈ

B11 NEWS
By -
Tags: