ਸੁਲਤਾਨਪੁਰ ਲੋਧੀ 14ਫਰਵਰੀ ਆਜ਼ਾਦ ਉਮੀਦਵਾਰ ਰਾਣਾਇੰਦਰਪ੍ਰਤਾਪ ਸਿੰਘ ਦੀ ਚੋਣ ਮੁਹਿੰਮ ਨੂੰ ਬੱਲ ਮਿਲਿਆ ਜਦੋਂ ਜੋਗਰਾਜ ਸਿੰਘ ਮੋਮੀ ਅਤੇ ਹਰਪ੍ਰੀਤ ਸਿੰਘ ਬਬਲਾ ਨੇ ਅਕਾਲੀ ਦਲ ਛੱਡ ਕੇ ਰਾਣਾ ਗੁਰਜੀਤ ਸਿੰਘ ਦੀ ਹਾਜ਼ਰੀ ਵਿੱਚ ਰਾਣਾ ਇੰਦਰਪ੍ਰਤਾਪ ਸਿੰਘ ਦਾ ਸਮਰਥਨ ਕਰਨ ਦਾ ਐਲਾਨ ਕੀਤਾ
By -
February 14, 2022
Tags: