ਪੰਜਾਬ, 21 ਜੁਲਾਈ ,ਪ੍ਰਦੇਸ਼ ਵਿੱਚ ਭਾਰੀ ਮੀਹ ਕਰਕੇ ਆਫਤ ਪੰਡੋਹ ਡੈਮ ਦੇ ਪੰਜ ਗੇਟ ਖੋਲੇ ਗਏ। ਬਿਆਸ ਦਰਿਆ ਚ ਪਾਣੀ ਲਗਾਤਾਰ ਵੱਧ ਰਿਹਾ ਹੈ। ਪੋਂਗ ਡੈਮ ਚ ਖਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਪਾਣੀ । ਪੰਜਾਬ ਲਈ ਖਤਰੇ ਦੀ ਘੰਟੀ

B11 NEWS
By -