ਸੁਲਤਾਨਪੁਰ ਲੋਧੀ ਵਿਖੇ ਝੋਨੇ ਦੇ ਬੀਜ ਦਾ ਵੱਧ ਮੁੱਲ ਵਸੂਲ ਕੇ ਕਿਸਾਨਾਂ ਨਾਲ ਕੀਤੀ ਜਾ ਰਹੀ ਲੁੱਟ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਇਨ੍ਹਾਂ ਲੋਟੂ ਦੁਕਾਨਦਾਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ, ਕਰਨਜੀਤ ਸਿੰਘ ਆਹਲੀ ਹੱਲਕਾ ਇੰਚਾਰਜ ਭਾਜਪਾ ਸੁਲਤਾਨਪੁਰ ਲੋਧੀ

B11 NEWS
By -
Tags: